ਕੇਜਰੀਵਾਲ ਨੇ ਕਿਹਾ- ਜੇਕਰ ਸ਼ਰਾਬ ਘੋਟਾਲਾ ਹੋਇਆ ਤਾਂ ਪੈਸਾ ਕਿੱਥੇ ਗਿਆ? ਈਡੀ ਦੇ ਸੰਮਨ ‘ਤੇ ਕਿਹਾ ਭਾਜਪਾ ਚਾਹੁੰਦੀ ਹੈ ਮੇਰੀ ਗ੍ਰਿਫਤਾਰੀ, ਤਾਂ ਜੋ ਨਾ ਕਰ ਸਕਾਂ ਲੋਕ ਸਭਾ ਚੋਣਾਂ ‘ਚ ਪ੍ਰਚਾਰ

ਨਵੀਂ ਦਿੱਲੀ, 4 ਜਨਵਰੀ 2024 (ਦੀ ਪੰਜਾਬ ਵਾਇਰ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਜਾਂਚ ਕਰਵਾਉਣਾ ਨਹੀਂ, ਸਗੋਂ ਉਸ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣਾ ਹੈ। ਅਰਵਿੰਦ ਕੇਜਰੀਵਾਲ … Continue reading ਕੇਜਰੀਵਾਲ ਨੇ ਕਿਹਾ- ਜੇਕਰ ਸ਼ਰਾਬ ਘੋਟਾਲਾ ਹੋਇਆ ਤਾਂ ਪੈਸਾ ਕਿੱਥੇ ਗਿਆ? ਈਡੀ ਦੇ ਸੰਮਨ ‘ਤੇ ਕਿਹਾ ਭਾਜਪਾ ਚਾਹੁੰਦੀ ਹੈ ਮੇਰੀ ਗ੍ਰਿਫਤਾਰੀ, ਤਾਂ ਜੋ ਨਾ ਕਰ ਸਕਾਂ ਲੋਕ ਸਭਾ ਚੋਣਾਂ ‘ਚ ਪ੍ਰਚਾਰ